ਪਾਠ - 6
ਮਾਇਕ੍ਰੋਸਾਫਟ ਪਬਲੀਸ਼ਰ - I
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਪਬਲੀਸ਼ਰ ਡਾਕੂਮੈਂਟ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ।
ਉੱਤਰ:- ਸਹੀ।
- ਸਟੇਟਸ ਬਾਰ ਪਬਲਿਸ਼ਰ ਵਿੰਡੋ ਦੇ ਹੇਠਲੇ ਪਾਸੇ ਮੌਜੂਦ ਹੁੰਦੀ ਹੈ।
ਉੱਤਰ:- ਸਹੀ।
- ਨਿਜੀ ਜਾਨਕਾਰੀ (personal information) ਡਇਲਾਗ ਬਾਕਸ ਵਿੱਚ ਭਰੀ ਜਾਂਦੀ ਹੈ।
ਉੱਤਰ:- ਸਹੀ।
- ਪਬਲੀਕੇਸ਼ਨ .ppt ਐਕਸਟੈਨਸ਼ਨ ਨਾਲ ਸੇਵ ਹੁੰਦੀ ਹੈ।
ਉੱਤਰ:- ਗਲਤ।
- ਪਬਲੀਸ਼ਰ ਤੋਂ ਬਾਹਰ ਆਉਣ ਤੋ ਪਹਿਲਾਂ ਸਾਰੀਆਂ ਪਬਲੀਕੇਸ਼ਨਾਂ ਜ਼ਰੂਰ ਬੰਦ ਕਰਨੀਆਂ ਚਾਹੀਦੀਆਂ ਹਨ।
ਉੱਤਰ:- ਸਹੀ।